ਹੁਣ ਸ਼ਿਵ ਸੇਨਾ ਨੇ ਦਿੱਤੀ ਚੇਤਾਵਨੀ:- ਮੁਅੱਤਲ ASI ਦੀ ਬਹਾਲੀ ਨਾ ਹੋਣ ‘ਤੇ ਗੁਰਦਾਸਪੁਰ ਬੰਦ ਕਰਨ ਦਾ ਦਿੱਤਾ ਜਾਵੇਗਾ ਸੱਦਾ, ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਚੁੱਕੇ ਸਵਾਲ

ਗੁਰਦਾਸਪੁਰ, 3 ਅਗਸਤ (ਮੰਨਣ ਸੈਣੀ)। ਗੁਰਦਾਸਪੁਰ ਪੁਲਿਸ ਵੱਲੋਂ ਬੀਤੇ ਦਿਨੀਂ ਸੁਲਝਾਏ ਗਏ ਇੱਕ ਗੰਭੀਰ ਮਸਲੇ ਤੋਂ ਬਾਅਦ ਹੁਣ ਸ਼ਿਵ ਸੇੇਨਾ ਵੱਲੋਂ ਪੁਲਿਸ ਤੇ ਚਾਹਾ ਅਨਚਾਹਾ ਦਬਾਅ ਬਣਾਉਣ ਦੀ ਬਣਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਸ਼ਿਵ ਸੇਨਾ ਦੇ ਆਗੂ ਹਰਵਿੰਦਰ ਸੋਨੀ ਵੱਲੋਂ ਇੱਕ ਵਾਰ ਫਿਰ ਉਸ ਠੰਡੇ ਮੁੱਦੇ ਨੂੰ ਤੂਲ ਦੇਣ ਦੀ … Continue reading ਹੁਣ ਸ਼ਿਵ ਸੇਨਾ ਨੇ ਦਿੱਤੀ ਚੇਤਾਵਨੀ:- ਮੁਅੱਤਲ ASI ਦੀ ਬਹਾਲੀ ਨਾ ਹੋਣ ‘ਤੇ ਗੁਰਦਾਸਪੁਰ ਬੰਦ ਕਰਨ ਦਾ ਦਿੱਤਾ ਜਾਵੇਗਾ ਸੱਦਾ, ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਚੁੱਕੇ ਸਵਾਲ